Arjan Vailly ne Pair Jod ke Gandasi Mari da Kissa | Nek Punjabi History
ਸਤਿ ਸ਼੍ਰੀ ਅਕਾਲ🙏
ਸਾਡੀ ਅੱਠਵੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
ਫਿਲਮ ਐਨੀਮਲ ਦੇ ਗੀਤ ਵਾਲਾ ਇਹ ਅਰਜਨ ਵੈਲੀ ਕੌਣ ਸੀ ?
ਇਸ ਫਿਲਮ ਚ ਰਣਵੀਰ ਕਪੂਰ ਦਾ ਨਾਮ ਅਰਜਨ ਹੁੰਦਾ ਹੈ, ਕੀ ਇਸ ਕਰਕੇ ਇਸ ਗੀਤ ਦਾ ਨਾਮ ਅਰਜਨ ਵੈਲੀ ਰੱਖਿਆ ਗਿਆ ਜਾ ਸੱਚਮੁੱਚ ਇਤਿਹਾਸ ਵਿਚ ਕੋਈ ਯੋਧਾ ਸੀ ਜਿਸਦਾ ਨਾਮ ਅਰਜਨ ਸੀ?
ਅਰਜਨ ਦਾ ਸਰਦਾਰ ਹਰੀ ਸਿੰਘ ਨਲੂਆ ਜੀ ਨਾਲ ਕੀ ਰਿਸ਼ਤਾ ਸੀ ?
ਕਿਉ ਉਹ ਸਿੱਖ ਖਾਲਸਾ ਫੌਜ ਵਿਚ ਭਰਤੀ ਹੋ ਗਿਆ ਸੀ ?
ਕੀ ਹੁੰਦਾ ਹੈ ਜਦੋ ਅਰਜਨ ਦੇ ਘਰ ਨੂੰ ਅੰਗਰੇਜ਼ੀ ਫੌਜ ਵਲੋਂ ਘੇਰਾ ਪਾ ਲਿਆ ਜਾਂਦਾ ਹੈ ?
ਕਿਉ ਅਰਜਨ ਵੈਲੀ ਨੂੰ 10 ਹਜਾਰ ਦਾ ਜੁਰਮਾਨਾ ਭਰਨਾ ਪਿਆ ਸੀ ?
ਆਖ਼ਰ ਦੋ ਪੈਰ ਜੋੜ ਕ ਜ਼ੋਰ ਨਾਲ ਗੰਡਾਸੀ ਮਾਰਨ ਵਾਲਾ ਇਹ ਪੂਰਾ ਕਿੱਸਾ ਕੀ ਹੈ ?
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
/
Sat Shri Akal🙏
Welcome to our eighth Long Video, in which we have talked about
Who was this Arjan Vailly with the song of the movie Animal?
Ranveer Kapoor's name is Arjan in this film, is this why this song was named Arjan Vailly or was there really a warrior in history whose name was Arjan?
What was Arjan's relationship with Sardar Hari Singh Nalwa ji?
Why did he join the Sikh Khalsa army?
What happens when Arjan's house is besieged by the English army?
Why Arjun Vailly had to pay a fine of 10 thousand?
After all, what is this whole episode of hitting Gandasi with two feet together?
Hope you like our video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
Follow us on❤️
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI TV (Funny, Ad Spoofs)
YouTube - @nekpunjabi
Instagram - / nekpunjabi
2. NEK PUNJABI PODCAST (Interesting Personalities)
YouTube - @NekPunjabiPodcast
Instagram - / nekpunjabipodcast
.
.
.
.
.
#animalmovie #ranveerkapoor #arjanvailly