Ik Onkaar Satnaam {{ The Divine Name }} Sound Of God
• Reality Of **Ik Onkaar Satnam** {{ T...
ਬਿਪ ਸੁਦਾਮਾ ਦਾਲਿਦੀ ਬਾਲ ਸਖਾਈ ਮਿਤ੍ਰ੍ਰ ਸਦਾਏ।
Bipu Sudaamaa Daalidee Baal Sakhaaee Mitr Sadaaay |
Sudama, a poor brahman, was known to be a friend of Krishna from childhood.
ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੧
ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿਦ੍ਰ੍ਰ ਗਵਾਏ।
Laagoo Hoee Baamhanee Mili Jagadees Thhalidr Gavaaay |
His brahmin wife always pestered him as to why he did not go to Lord Krishna to alleviate his poverty.
ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੨
ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ।
Chaliaa Ganadaa Gateeaan Kiu Kari Jaaeeai Kaunu Milaaay |
He was perplexed and pondered over how he could get re-introduced to Krishna, who could help him meet the Lord.
ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੩
ਪਹੁਤਾ ਨਗਰਿ ਦੁਆਰਕਾ ਸਿੰਘਿ ਦੁਆਰਿ ਖਲੋਤਾ ਜਾਏ।
Pahutaa Nagari Duaarakaa Singh Duaari Khalotaa Jaaay |
He reached the town of Duaraka and stood before the main gate (of the palace of Krishna).
ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੪
ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।
Doorahu Daykhi Dandauti Kari Chhadi Singhaasanu Hari Jee Aaay |
Seeing him from a distance, Krishna, the Lord, bowed and leaving his throne came to Sudama.
ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੫
ਪਹਿਲੇ ਦੇ ਪਰਦਖਣਾ ਪੈਰੀ ਪੈ ਕੈ ਲੈ ਗਲਿ ਲਾਏ।
Pahilay Day Pradakhanaa Pairee Pai Kay Lai Gali Laaay |
First he circumambulated around Sudama and then touching his feet he embraced him.
ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੬
ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ।
Charanodaku Lai Pair Dhoi Singhaasanu Utay Baithhaaay |
Washing his feet he took that water and made Sudama sit on the throne.
ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੭
ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ।
Puchhay Kusalu Piaaru Kari Gur Sayvaa Dee Kathha Sunaaay |
Then Krishna lovingly enquired about his welfare and talked about the time when they were together in the service of the guru (Sandipani).
ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੮
ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ।
Lai Kay Tandul Chabiaonu Vidaa Karay Agai Pahuchaavai |
Krishna asked for the rice sent by Sudama’s wife and after eating, came out to see off his friend Sudama.
ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੯
ਚਾਰਿ ਪਦਾਰਥ ਸਕੁਚਿ ਪਠਾਏ ॥੯॥
Chaari Padaarathh Sakuchi Pathhaaay ||9 ||
Though all the four boons (righteousness,wealth,fulfillment of desire and libereation) were given to Sudama by Krishna, Krishna's humbleness still made him feel totally helpless.
ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੧੦