ਡੈਅਰੀਆਂ ਵਿੱਚ ਦੁੱਧ ਪਾਉਣ ਵਾਲੇ ਰਹੋ ਸਾਵਧਾਨ, ਇਸ ਵੀਡੀਓ ਵਿੱਚ ਦੇਖੋ ਕਿਵੇਂ ਡੈਅਰੀਆਂ ਮਾਲਕਾਂ ਵੱਲੋਂ ਮਾਰੀ ਜਾਂਦੀ ਹੈ ਦੁੱਧ ਪਾਉਣ ਵਾਲਿਆਂ ਨਾਲ ਠੱਗੀ, ? ਇਸ ਵੀਡੀਓ ਵਿੱਚ ਲਾਏ ਗਏ ਦੋਸ਼ ਕਿਸਾਨ ਅਤੇ ਦੂਸਰੇ ਲੋਕਾਂ ਦੇ ਆਪਣੇ ਹਨ ਅਲਫਾਜ਼ ਚੈਨਲ ਦਾ ਇਹਨਾਂ ਦੋਸ਼ਾਂ ਨਾਲ ਕੋਈ ਸੰਬੰਧ ਨਹੀਂ