how to tie patiala shahi perfect shape, ਪਟਿਆਲਾ ਸ਼ਾਹੀ ਪੱਗ ਸਭ ਤੋ ਅਸਾਨ ਢੰਗ ‎@DASTAR COACH 9464690048 #patiala_shahi_pagg #patiala_shahi_dastar #patiala_shahi_turban #viral #trending #turban #viralvideo #dastar #dastar_coach #pagg #school_turban #turbantutorial #hairstyle #turbantutorial
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਚੈਨਲ ਦੇ 146k+ subscribe ਹੋ ਗਏ ਨੇ ਇਸ ਲਈ ਸਾਰੇ ਦੋਸਤਾ ਦਾ ਬਹੁਤ ਬਹੁਤ ਧੰਨਵਾਦ dastar coach ਚੈਨਲ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ ਤਾ ਜੋ ਅਸੀ ਤੁਹਾਡੇ ਲਈ ਨਵੇ ਤੋ ਨਵੇ style ਦੀਆ ਪੱਗਾ ਦੀਆ ਵੀਡੀਓ ਲੇਕੇ ਆਉਦੇ ਰਵਾਗੇ ਧੰਨਵਾਦ
ਬਹੁਤ ਸਾਰੇ ਵੀਰਾ ਦੀ ਫਰਮੇਸ ਤੇ ਅੱਜ ਅਸੀ ਸੈਮੀ ਪਟਿਆਲਾ ਸ਼ਾਹੀ ਪੱਗ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਵੀਡੀਓ ਵਿਚ ਇਸ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਬਨਣ ਵਾਰੇ ਦੱਸਿਆ ਹੈ ਇਸ ਪੱਗ ਦੀ ਲਬਾਈ 7.5 ਮੀਟਰ ਹੈ ਇਸ ਦਾ ਕਪੜਾ ਫੁੱਲ ਬੈਲ ਹੈ ਉਮੀਦ ਹੈ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਗੀ ਜੇਕਰ ਵੀਡੀਓ ਪਸੰਦ ਆਈ ਤਾ ਇਸ ਨੂੰ ਵੱਧ ਤੋ ਵੱਧ ਸੇਂਅਰ ਤੇ ਲਾਈਕ ਜਰੂਰ ਕਰੋ ਜੀ | ਬਾਕੀ ਜਿਨਾ ਵੀਰਾ ਨੇ ਸਾਡੇ Channel ਨੂੰ Subscribe ਕਰਤਾ ਉਹਨਾ ਦਾ ਬਹੁਤ-ਬਹੁਤ ਧੰਨਵਾਦ ਬਾਕੀ ਦੋਸਤਾ ਨੂੰ ਬੇਨਤੀ ਹੈ ਸਾਡੇ Channel ਨੂੰ ਛੇਤੀ ਤੋ ਛੇਤੀ Subscribe ਕਰੋ ਤੇ bell icon ਨੂੰ ਦਵਾਕੇ ਦੇਖੋ ਸਾਡੀ ਵੀਡੀਓ ਸਭ ਤੋ ਪਹਿਲਾ ਧੰਨਵਾਦ ਜੀ |
ਦੋਸਤੋ ਸਾਡੇ all channels ਦੇ link ਉਹਨਾ ਨੂੰ ਵੀ subscribe ਕਰੋ ਜੀ ਤੇ ਨਵੀਆ ਤੋ ਨਵੀਆ ਵੀਡੀਓ ਦੇਖੋ
subscribe turban lovers channel
/ @turbanloves
subscribe dumala lovers channel
/ @dumalalovers
subscribe turban king channel
/ @dastarcoach